ਅਪਰੇਸ਼ਨ ਦੌਰਾਨ ਡਾਕਟਰ ਦੀ ਅਣਗਹਿਲੀ ਕਾਰਨ ਅਧਿਆਪਕਾ ਔਰਤ ਦੀ ਮੌਤ ਪਰਿਵਾਰ ਨੇ ਹਸਪਤਾਲ ‘ਚ ਹੰਗਾਮਾ ਮਚਾਇਆ

ਗੁਰਦਾਸਪੁਰ।  ਸ਼ਹਿਰ ਦੇ ਸਿਵਲ ਲਾਈਨ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ‘ਚ ਅਪਰੇਸ਼ਨ ਦੌਰਾਨ ਡਾਕਟਰ ਦੀ ਅਣਗਹਿਲੀ ਕਾਰਨ ਇਕ ਸਰਕਾਰੀ ਅਧਿਆਪਕ ਔਰਤ ਦੀ ਮੌਤ ਹੋ ਗਈ।  ਇਸ ਤੋਂ ਬਾਅਦ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਉੱਥੇ ਹੰਗਾਮਾ ਸ਼ੁਰੂ ਕਰ ਦਿੱਤਾ।  ਪੁਲਸ ਨੇ ਮ੍ਰਿਤਕ ਔਰਤ ਦੇ ਰਿਸ਼ਤੇਦਾਰਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ … Continue reading ਅਪਰੇਸ਼ਨ ਦੌਰਾਨ ਡਾਕਟਰ ਦੀ ਅਣਗਹਿਲੀ ਕਾਰਨ ਅਧਿਆਪਕਾ ਔਰਤ ਦੀ ਮੌਤ ਪਰਿਵਾਰ ਨੇ ਹਸਪਤਾਲ ‘ਚ ਹੰਗਾਮਾ ਮਚਾਇਆ